ਯੋਜਕ (Conjunction)

ਦੋ ਸ਼ਬਦਾਂ ਜਾਂ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਯੋਜਕ ਆਖਿਆ ਜਾਂਦਾ ਹੈ ਜਿਵੇਂ: ਤੇ, ਅਤੇ, ਪਰ, ਕਿ, ਸਗੋਂ, ਤਾਂ, ਇਸ ਲਈ, ਜਿਹੜਾ, ਕਿਉਂਕਿ ਆਦਿ। ਸੁਰਿੰਦਰ ਨੇ ਕਿਹਾ ਕਿ ਮੈਂ ਉੱਥੇ ਨਹੀਂ ਜਾਵਾਂਗਾ। ਇਸ ਵਾਕ ਵਿੱਚ ‘ਕਿ’ ਯੋਜਕ ਹੈ ਜੋ ਕਿ ਦੋ ਵਾਕਾਂ ‘ਸੁਰਿੰਦਰ ਨੇ ਕਿਹਾ’ ਤੇ ‘ਮੈਂ ਉੱਥੇ ਨਹੀਂ Read more…

ਵਿਸ਼ਰਾਮ-ਚਿੰਨ੍ਹ (Punctuation)

ਵਿਸ਼ਰਾਮ-ਚਿੰਨ੍ਹ ਤੋਂ ਭਾਵ ਵਿਸ਼ਰਾਮ ਜਾਂ ਠਹਿਰਾਉ ਨੂੰ ਪ੍ਰਗਟ ਕਰਨ ਵਾਲੇ ਉਹ ਚਿੰਨ ਜਿਹੜੇ ਵੱਖ-ਵੱਖ ਠਹਿਰਾਵਾਂ ਲਈ ਲਿਖਤ ਵਿਚ ਵਰਤੇ ਜਾਂਦੇ ਹਨ। ਕੋਈ ਗੱਲ ਕਰਨ ਲੱਗਿਆਂ ਜਾਂ ਕਿਸੇ ਲਿਖਤ ਨੂੰ ਪੜ੍ਹਨ ਲੱਗਿਆਂ ਇਹ ਠਹਿਰਾਉ ਥੋੜ੍ਹੀ ਦੇਰ ਬਾਅਦ ਆਉਂਦੇ ਹਨ। ਕਿਤੇ ਬਹੁਤ ਦੇਰ ਲਈ ਠਹਿਰਨਾ ਪੈਂਦਾ ਹੈ ਅਤੇ ਕਿਤੇ ਥੋੜ੍ਹੇ ਚਿਰ ਲਈ। Read more…

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ (One Word Substitution)

ਜਿਹੜਾ ਬਹੁਤੀ ਵਿੱਦਿਆ ਪੜ੍ਹਿਆ ਹੋਵੇ ਵਿਦਵਾਨ ਜਿਹੜਾ ਦੋ ਆਦਮੀਆਂ ਵਿਚਕਾਰ ਗੱਲ-ਬਾਤ ਕਰਾਵੇ ਵਿਚੋਲਾ ਵਿਸ਼ਵਾਸ ਦੁਆ ਕੇ ਫਿਰ ਜਾਣ ਵਾਲਾ ਵਿਸਾਹ-ਘਾਤੀ ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ ਵਾਰ ਮੌਤ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ ਵਰ੍ਹੀਣਾ ਵਿਆਹ ਤੋਂ ਪੂਰੇ ਸਾਲ ਬਾਅਦ ਓਹੀ ਤਰੀਕ ਵਰ੍ਹੇਜ ਸਾਲ ਪਿੱਛੋਂ ਆਈ ਜਨਮ ਦੀ Read more…

ਕਿਰਿਆ-ਵਿਸ਼ੇਸ਼ਣ (Adverb)

ਜਿਹੜੇ ਸ਼ਬਦ ਕਿਰਿਆ ਜਾਂ ਵਿਸ਼ੇਸ਼ਣ ਦੇ ਭਾਵਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ, ਉਨ੍ਹਾਂ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ‘ਤੇਜ਼ ਤੁਰੋ’, ‘ਛੇਤੀ ਲਿਖੋ’, ‘ਖੂਬ ਪੜ੍ਹੋ’ ਵਿੱਚ ‘ਤੇਜ਼’, ‘ਛੇਤੀ’ ਅਤੇ ‘ਖੂਬ’ ਕਿਰਿਆ-ਵਿਸ਼ੇਸ਼ਣ ਹਨ। ਸੁਰਿੰਦਰ ਤੇਜ਼ ਦੌੜਦਾ ਹੈ। ਸੁਰਿੰਦਰ ਅਤਿ ਚੰਗਾ ਦੌੜਾਕ ਹੈ। ਸੁਰਿੰਦਰ ਬਹੁਤ ਤੇਜ਼ ਦੌੜਦਾ ਹੈ। ਉਪਰੋਕਤ ਵਾਕਾਂ ਵਿੱਚ Read more…

ਕਿਰਿਆ (Verb)

ਵਾਕ ਵਿੱਚ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਕੰਮ ਦਾ ਕਾਲ ਸਹਿਤ ਹੋਣ ਬਾਰੇ ਜਾਂ ਵਾਪਰਨ ਬਾਰੇ ਪਤਾ ਲੱਗੇ, ਕਿਰਿਆ ਅਖਵਾਉਂਦੇ ਹਨ; ਜਿਵੇਂ: ਮੁੰਡਾ ਗੀਤ ਗਾ ਰਿਹਾ ਹੈ। ਮੋਹਨ ਸਕੂਲ ਜਾਂਦਾ ਹੈ। ਰਣਜੀਤ ਸਬਕ ਪੜ੍ਹਦਾ ਹੈ। ਰਾਮ ਸਕੂਲ ਜਾਏਗਾ। ਇਨ੍ਹਾਂ ਵਾਕਾਂ ਵਿੱਚ ਸ਼ਬਦ- ਗਾ ਰਿਹਾ ਹੈ, ਜਾਂਦਾ ਹੈ ,ਪੜ੍ਹਦਾ ਹੈ ਅਤੇ Read more…

ਵਿਸ਼ੇਸ਼ਣ (Adjective)

ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਨ੍ਹਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਪਾਲਤੂ ਕੁੱਤਾ, ਮਿਹਨਤੀ ਮੁੰਡਾ, ਤੇਜ਼ ਘੋੜਾ, ਇਹ ਦਵਾਤ, ਦਸ ਸਿਪਾਹੀ, ਦਸ ਕਿਲੋ ਦੁੱਧ ਵਿੱਚ ਕ੍ਰਮਵਾਰ ਪਾਲਤੂ, ਮਿਹਨਤੀ, ਤੇਜ਼, ਇਹ, ਦਸ ਅਤੇ ਦਸ Read more…

ਪੜਨਾਂਵ (Pronoun)

ਕਿਸੇ ਵਾਕ ਵਿੱਚ ਨਾਂਵ ਦੀ ਥਾਂ ‘ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ: ਮੈਂ, ਅਸੀਂ, ਤੂੰ, ਤੁਸੀਂ, ਸਾਡਾ, ਤੁਹਾਡਾ, ਉਸਦਾ, ਇਸਦਾ, ਇਹ, ਉਹ, ਆਪਸ, ਜਿਨ੍ਹਾਂ, ਇਨ੍ਹਾਂ, ਜੋ, ਕੌਣ ਤੇ ਕਿਨ੍ਹਾਂ ਆਦਿ। ਬੋਲੀ ਦੀ ਸੁੰਦਰਤਾ ਨੂੰ ਮੁੱਖ ਰੱਖਦਿਆਂ ਕਿਸੇ ਵਾਕ ਜਾਂ ਪੈਰੇ ਵਿੱਚ ਨਾਂਵ ਦੀ ਵਰਤੋਂ ਕੇਵਲ Read more…

ਨਾਂਵ (Noun)

ਮਨੁੱਖਾਂ, ਚੀਜ਼ਾਂ ਜਾਂ ਥਾਵਾਂ ਆਦਿ ਦੇ ਨਾਵਾਂ ਨੂੰ ਨਾਂਵ ਆਖਿਆ ਜਾਂਦਾ ਹੈ ਜਾਂ ਉਹ ਸ਼ਬਦ ਜੋ ਕਿਸੇ ਮਨੁੱਖ, ਵਸਤੁ, ਸਥਾਨ, ਨਾਂ ਅਤੇ ਭਾਵਾਂ ਦੇ ਨਾਂ ਦਾ ਬੋਧ ਕਰਾਉਂਦੇ ਹੋਣ ਉਹਨਾਂ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇਂ: ਸੁਰਜੀਤ, ਮਨਜੀਤ ਕੌਰ, ਲੂਣ, ਕਿਤਾਬ, ਸਾਬਣ, ਅੰਮ੍ਰਿਤਸਰ, ਮੁੰਬਈ, ਕੁਰਸੀ, ਅਮੀਰ, ਦੁੱਧ, ਜਮਾਤ ਆਦਿ। ਨਾਂਵ Read more…